ਗੁਰਦੁਆਰਾ ਪ੍ਰਬੰਧਕ ਕਮੇਟੀ ਬਰਨਪੁਰ
ਵਾਹਿਗੁਰੂ ਜੀ ਕਾ ਖਾਲਸਾ I
ਵਾਹਿਗੁਰੂ ਜੀ ਕੀ ਫਤਹਿ I
ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੫ ਵਾਂ ਪਾਵਨ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸਾਹ ਨਾਲ ਦਿਨ ਐਤਵਾਰ ੧੬ ਜਨਵਰੀ ੨੦੨੨ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸ਼ਿਰਕਤ ਕਰਨ ਲਈ ਰਾਗੀ ਜੱਥਾ ਭਾਈ ਕਰਨੇਲ ਸਿੰਘ ,ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਢਾਡੀ ਜਥਾ ਭਾਈ ਜਸਬੀਰ ਸਿੰਘ ਜੀ ਮਾਨ ਅੰਮ੍ਰਿਤਸਰ ਵਾਲੇ ਸਮੁਚੀ ਸਿੱਖ ਸੰਗਤਾਂ ਨੂੰ ਕੀਰਤਨ ਕਥਾ ਅਤੇ ਗੁਰੂ ਵਿਚਾਰਾ ਨਾਲ ਜੋੜ ਸੰਗਤਾ ਨੂੰ ਨਿਹਾਲ ਕਰਨਗੇ।
ਸਮੂਚੀ ਸਿੱਖ ਸੰਗਤਾ ਨੂੰ ਬੇਨਤੀ ਹੈ ਕਿ ਮਹਾਨ ਗੁਰਮਤਿ ਸਮਾਗਮ ਵਿਚ ਹੁਮ ਹੁਮਾਕੇ ਪਹੁੰਚਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।
Programme :
Arambh Sri Akhand Path : 14.01.2022 10:00 AM Onwards